ਯੂ ਟਯੂਬ ਪੰਜਾਬੀ
ਗੁਰਬਾਣੀ ਅਰਥ GA
ੴ ਉੱਚਾਰਣ ਤੇ ਅਰਥ
ੴ --- ਉੱਚਾਰਣ ਤੇ ਅਰਥ ਨੂੰ ਲੈਕੇ ਬਹੁਤ ਸਾਰੀਆਂ ਵਿਚਾਰ ਹੋ ਰਹੀਆਂ ਹਨ, ਇਹ ਵੀਡੀਓ ਗੁਰਮਤਿ ਗਿਆਨ, ਪਰੰਪਰਾ, ਵਿਸ਼ਾ-ਵਸਤੂ ਅਤੇ ਵਿਆਕਰਣ ਅਨੁਸਾਰ ਗੱਲ ਕਰਦੀ ਹੈ ਅਤੇ ਕਾਰ ਦੇ ਅਰਥ ਦੇ ਨਵੇਂ ਆਯਾਮਾਂ ਅਨੁਸਾਰ ਕਰਣ ਦੀ ਕੋਸ਼ਿਸ਼ ਕਰਦੀ ਏ ...
GA 1.001
ਜੀਵਨ ਜਾਂਚ JJ
ਪਰਵਾਰ ਸਾਧਾਰੁ
(Save the Family) Part 1
ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, 29 ਬਲਾਕ, ਵੈਸਟ ਪਟੇਲ ਨਗਰ ਨਵੀਂ ਦਿੱਲੀ ਵਿਖੇ 2 ਦਿਨਾਂ ਸੈਮੀਨਾਰ।
ਇਹ ਪਰਿਵਾਰਕ ਕਦਰਾਂ-ਕੀਮਤਾਂ ਦੇ ਘੱਟ ਰਹੇ ਰੁਝਾਨ ਅਤੇ ਇਸ ਦੇ ਹੱਲ ਬਾਰੇ ਗੱਲਬਾਤ ਹੈ।
ਨਾਨਕ ਖੇਤੀ ਇੱਕ ਸੰਸਥਾ ਹੈ ਜੋ ਗੁਰੂ ਤੋਂ ਸਿਖਿਆ ਲੈ ਕੇ ਮਨ, ਤਨ, ਪਰਿਵਾਰ, ਸਮਾਜ ਅਤੇ ਕੁਦਰਤ ਦੇ ਲਈ ਕੰਮ ਕਰਦੀ ਹੈ..
ਛੋਡੀਲੇ ਪਾਖੰਡਾ CP
ਗੁੜ੍ਹ ਲਪੇਟਿਆ ਜ਼ਹਿਰ
ਮੀਠੀ ਬੋਲੀ ਪਿਆਰ ਭਰੇ ਸ਼ਬਦਾਂ ਵਿਚ ਕਿਵੇਂ ਪਰੋਸਿਆ ਜਾਂਦਾ ਹੈ ਉਹ ਵਿਚਾਰ ਜਿਸ ਨਾਲ ਨਵੀਂ ਪਨੀਰੀ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਸਿੱਖ ਸੰਗਤ ਨੂੰ ਲੱਗਦਾ ਹੈ ਇਹ ਠੀਕ ਹੀ ਹੈ ਪਰ ਇਸ ਵਿਚਾਰ ਵਿਚ ਛੁਪੀ ਹੁੰਦੀ ਹੈ ਸਿੱਖੀ ਨੂੰ ਘਾਣ ਕਾਰਨ ਵਾਲੀ ਵਿਰਤੀ, ਜਿਵੇਂ ਦਿੱਤਾ ਜਾਂਦਾ ਹੈ ਗੁੜ੍ਹ ਵਿਚ ਲਪੇਟ ਕੇ ਜ਼ਹਿਰ.
ਖੋਲਿਆ ਜਾਏਗਾ ਸਿੱਖੀ ਦੇ ਖਿਲਾਫ ਹੋਣ ਵਾਲਿਆਂ ਇਹ ਸਾਜ਼ਿਸ਼ਾਂ -"ਗੁੜ੍ਹ ਲਪੇਟਿਆ ਜ਼ਹਿਰ"- ਵਿਚ CP 1.001